ਮਲਾਜ਼ਮ ਕੱਲ੍ਹ ਦੁਪਹਿਰ ਬਾਅਦ ਸਕਤਰੇਤ ਤੇ ਡਾਇਰੈਕਟੋਰੇਟਾ ਤੋਂ ਵਾਕ ਆਊਟ ਕਰਕੇ ਰੈਲੀਆਂ ਕਰਨਗੇ

Admin Avatar
ਯੂਨੀਵਰਸਿਟੀ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਅਖਤਿਆਰ ਕੀਤੇ ਅੜੀਅਲ ਰਵਈਏ ਵਿਰੁੱਧ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਵੀ ਮੁਲਾਜ਼ਮ ਮੰਗਾਂ ਦੀ ਅਣਦੇਖੀ ਦੇ ਚਲਦੇ ਸਾਂਝ ਮੁਲਾਜ਼ਮ ਮੰਚ ਦੇ ਸੱਦੇ ਤੇ ਕੱਲ ਮਿਤੀ 29.10.2024 ਨੂੰ ਦੁਪਹਿਰ ਬਾਅਦ ਸਕਤਰੇਤ ਅਤੇ ਡਾਇਰੈਕਟੋਰੇਟਾ ਤੋਂ ਵਾਕ ਆਊਟ ਕਰਕੇ ਸਕਤਰੇਤ ਦੀ ਪਾਰਕਿੰਗ (ਮੁਲਾਜ਼ਮਾਂ ਦੀ ਰਾਖਵੀ) ਵਿਚ ਅਤੇ ਸੈਕਟਰ 17 ਵਿਚ ਰੈਲੀਆਂ ਕਰਨਗੇ ਅਤੇ ਨਾਲ ਹੀ ਸੈਕਟਰ 17 ਵਿਚ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਜਾਵੇਗੀ। ਇਸ ਦਾ ਐਲਾਨ ਸਾਂਝੇ ਮੋਰਚੇ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਕੀਤਾ ਹੈ

Leave a Reply

Author Profile

John Doe

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam.

Search
Cateegories

Discover more from Truth India News: Breaking, Real-Time, and Latest India News

Subscribe now to keep reading and get access to the full archive.

Continue reading