ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਅੰਦਰ ਪੈਦਾ ਹੋਵੇ ਵਿਵਾਦ ਤੇ ਜਾਂਚ ਦੇ ਆਦੇਸ਼ ਦੇਣ ਤੋਂ ਬਾਅਦ ਕੋਵਿਡ ਵੈਕਸੀਨ ਦੇ ਇੰਚਾਰਜ ਵਿਕਾਸ ਗਰਗ ਨੇ ਨਿਜੀ ਹਸਪਤਾਲ ਨੂੰ ਵੈਕਸੀਨ ਨਾ ਦੇਣ ਤੇ ਨਿਜੀ ਹਸਪਤਾਲਾਂ ਤੋਂ ਵੈਕਸੀਨ ਵਾਪਸ਼ ਲੈਣ ਦੇ ਆਦੇਸ਼ ਜਾਰੀ ਕਰ ਦਿਤੇ ਹਨ ਪੰਜਾਬ ਅੰਦਰ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦਾ ਮਾਮਲਾ ਕਾਫੀ ਗਰਮਾ ਗਿਆ ਹੈ ਵਿਰੋਧੀ ਧਿਰ ਵਲੋਂ ਇਸ ਮਾਮਲੇ ਨੇ ਜਾਂਚ ਦੀ ਮੰਗ ਕੀਤੇ ਜਾ ਰਹੀ ਹੈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਜਾਂਚ ਕਰਾਉਣ ਦੀ ਮੰਗ ਕੀਤੇ ਹੈ ਬਾਜਵਾ ਨੇ ਕਿਹਾ ਸਰਕਾਰ ਵਲੋਂ 2 ਕਰੋੜ 64 ਲੱਖ ਦੀ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚ ਕੇ ਲਾਭ ਕਮਾਇਆ ਹੈ ਇਹ ਲਾਭ ਕਿਸ ਲਈ ਕਮਾਇਆ ਹੈ ਇਹ ਦੱਸਿਆ ਜਾਵੇ
Rajya Sabha member Pratap Singh Bajwa wrote a letter to Cm stating the prices and number of vaccines given to private hospitals and asked him to look over this matter after which the decision to stop the supply of vaccines to private hospitals was taken by the CM


